Total views : 131895
ਜੰਡਿਆਲਾ ਗੁਰੂ, 14 ਜਨਵਰੀ — ਢਾਡੀ ਗੁਲਜਾਰ ਸਿੰਘ ਖੇੜਾ ਦੀ ਪੁਸਤਕ ‘ਖੇੜਾ ਢਾਡੀ ਵਾਰਾਂ’ ਰੀਲੀਜ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਬਾਬਾ ਪ੍ਰਮਾਨੰਦ ਵੱਲੋਂ ਰੀਲੀਜ ਕੀਤੀ ਗਈ।
ਇਸ ਮੌਕੇ ਉਨਾਂ ਦੇ ਨਾਲ ਡਾ. ਕੰਵਰ ਕੁਲਦੀਪ ਸਿੰਘ ਸੁਪਰਡੈਂਟ, ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ, ਸ਼੍ਰੀਮਤੀ ਗੁਰਮੀਤ ਕੌਰ ਮੀਰਾਂਕੋਟ, ਭਾਈ ਪ੍ਰਕਾਸ਼ ਸਿੰਘ ਮੁੱਖ ਗ੍ਰੰਥੀ, ਜਸਜੀਤ ਸਿੰਘ ਢਿਲੋਂ ਮੈਨੇਜਰ , ਬੱਲ ਸਿੰਘ ਜਾਣੀਆਂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
#nasihattoday
#LivenewsToday #live #new #NewsUpdate #ASR #newseason