ਮਲੇਰਕੋਟਲਾ ਦੇ ਐਮ ਐਲ ਏ ਨੇ ਵੰਡੀਆ ਖੇਡ ਕਿੱਟਾਂ —

ਖ਼ਬਰ ਸ਼ੇਅਰ ਕਰੋ
035611
Total views : 131858

ਮਲੇਰਕੋਟਲਾ, 14 ਜਨਵਰੀ–  ਅੱਜ ਮਲੇਰਕੋਟਲਾ ਦੇ ਐਮ ਐਲ ਏ ਡਾਕਟਰ ਮੁਹੰਮਦ ਜਮੀਲ ਓਰ ਰਹਿਮਾਨ ਵੱਲੋ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪਿੰਡਾ ਅਤੇ ਸ਼ਹਿਰ ਦੇ ਯੂਥ ਵੈਲਫੇਅਰ ਸਪੋਰਟਸ ਕਲੱਬਾਂ ਅਤੇ ਗ੍ਰਾਮ ਪੰਚਾਇਤਾ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ।