ਸੰਗਰੂਰ ਚ ਸ਼ੋਭਾ ਯਾਤਰਾ ਦਾ ਸਵਾਗਤ—-

ਖ਼ਬਰ ਸ਼ੇਅਰ ਕਰੋ
035635
Total views : 131890

ਸੰਗਰੂਰ , 21 ਜਨਵਰੀ — ਅਯੁੱਧਿਆ ਵਿਖੇ ਕੱਲ੍ਹ ਨੂੰ ਰਾਮ ਮੰਦਰ ਵਿਖੇ ਹੋਣ ਵਾਲੇ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਸੰਗਰੂਰ ਵਿਖੇ ਸ਼ੋਭਾ ਯਾਤਰਾ ਕੱਢੀ ਗਈ।  ਇਸ ਸ਼ੋਭਾ ਯਾਤਰਾ ਦਾ ਥਾਂ-ਥਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਥਾਂ ਥਾਂ ’ਤੇ ਲੰਗਰ ਲਾਏ ਗਏ।