ਦਿੱਲੀ ਮੈਟਰੋ ਸਟੇਸ਼ਨ ਤੇ ਵਾਪਰਿਆ ਵੱਡਾ ਹਾਦਸਾ – ਸਟੇਸ਼ਨ ਦਾ ਇਕ ਹਿੱਸਾ ਡਿੱਗਿਆ

ਖ਼ਬਰ ਸ਼ੇਅਰ ਕਰੋ
035611
Total views : 131858

ਨਵੀਂ ਦਿੱਲੀ, 08 ਫਰਵਰੀ-  ਦਿੱਲੀ ਮੈਟਰੋ ਸਟੇਸ਼ਨ ਤੇ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਸਟੇਸ਼ਨ ਦਾ ਇਕ ਹਿੱਸਾ ਡਿੱਗ ਗਿਆ।