ਮੌਜੂਦਾ ਨਾਂਦੇੜ ਸਿੱਖ ਗੁਰਦੁਆਰਾ ਬੋਰਡ ਐਕਟ 1956 ਹੀ ਰਹੇਗਾ ਲਾਗੂ –

ਖ਼ਬਰ ਸ਼ੇਅਰ ਕਰੋ
048054
Total views : 161400

ਭਾਜਪਾ ਆਗੂ ਆਰ.ਪੀ. ਸਿੰਘ ਦਾ ਵੱਡਾ ਦਾਅਵਾ —
‘ਮਹਾਰਾਸ਼ਟਰ ਸਰਕਾਰ ਨੇ ਵਾਪਸ ਲਿਆ ਬਿੱਲ’ —
ਕਿਹਾ-ਮੈਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ —
ਮੌਜੂਦਾ ਨਾਂਦੇੜ ਸਿੱਖ ਗੁਰਦੁਆਰਾ ਬੋਰਡ ਐਕਟ 1956 ਹੀ ਰਹੇਗਾ ਲਾਗੂ —

#BJPLeader #PunjabiNews #nasihattoday#LatestNews #NandedGurdwaraAct