ਸਿੱਖਿਆ ਵਿਭਾਗ ਨੇ 13 ਨਵੇਂ ਸਿੱਖਿਆ ਅਧਿਕਾਰੀਆਂ ਨੂੰ ਪਦ ਉਨਤੀਆਂ ਕਰਕੇ ਕੀਤੀਆ ਨਵੀਆਂ ਤਾਇਨਾਤੀਆਂ

ਖ਼ਬਰ ਸ਼ੇਅਰ ਕਰੋ
039392
Total views : 137809

ਚੰਡੀਗੜ੍ਹ, 21 ਫਰਵਰੀ- ਸਿੱਖਿਆ ਵਿਭਾਗ ਵਲੋਂ ਅੱਜ 13 ਨਵੇਂ ਸਿੱਖਿਆ ਅਧਿਕਾਰੀਆਂ ਦੀਆਂ ਪਦ ਉਨਤੀਆਂ ਕਰਕੇ ਉਨ੍ਹਾਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ, ਜਿਸ ਵਿਚ ਇਕ ਸਹਾਇਕ ਡਾਇਰੈਕਟਰ ਅਤੇ 12 ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਨਾਂਅ ਸ਼ਾਮਿਲ ਹਨ।