6 ਮਾਰਚ ਨੂੰ ਕਿਸਾਨ ਜਾਣਗੇ ਦਿੱਲੀ-10 ਮਾਰਚ ਨੂੰ ਰੇਲਵੇ ਟਰੈਕ ਕਰਾਂਗੇ ਜਾਮ – ਸਰਵਣ ਸਿੰਘ ਪੰਧੇਰ

ਖ਼ਬਰ ਸ਼ੇਅਰ ਕਰੋ
035609
Total views : 131856

22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਅੰਦੋਲਨ ਦੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ —

6 ਮਾਰਚ ਨੂੰ ਕਿਸਾਨ ਜਾਣਗੇ ਦਿੱਲੀ –

10 ਮਾਰਚ ਨੂੰ 12 ਵਜੇ ਤੋਂ 4 ਵਜੇ ਤੱਕ ਰੇਲਵੇ ਟਰੈਕ ਕਰਾਂਗੇ ਜਾਮ – ਸਰਵਣ ਸਿੰਘ ਪੰਧੇਰ

#Delhi #DilliChalo #FarmersProtest #KisanAndolan #farmers #shambhuborder #dabbwaliborder #KhanauriBorder #SinghuBorder #TikriBorder #PunjabNews #nasihattoday #shubhkaransingh #AntimArdaas #Bathinda #sarwansinghpandher#kisanandolan2024 #kisanmajdooriktazindabad