ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ, ਆਸ਼ੂ ਵਿਨਾਇਕ ਅਤੇ ਰਣਧੀਰ ਸਿੰਘ ਮਲਹੋਤਰਾ ‘ਆਪ’ ਚ ਸ਼ਾਮਲ –

ਖ਼ਬਰ ਸ਼ੇਅਰ ਕਰੋ
035609
Total views : 131856

ਜੰਡਿਆਲਾ ਗੁਰੂ,  22 ਅਪ੍ਰੈਲ-(ਸਿਕੰਦਰ ਮਾਨ)- ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ  ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਜੋ ਵਾਰਡ ਨੰਬਰ 14 ਤੋਂ, ਰਣਧੀਰ ਸਿੰਘ ਮਲਹੋਤਰਾ ਵਾਰਡ 12 ਤੋਂ ਅਤੇ ਆਸ਼ੂ ਵਿਨਾਇਕ ਵਾਰਡ 8 ਤੋਂ (ਸਾਰੇ ਕਾਂਗਰਸੀ ਆਗੂ) ਅੱਜ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ੳ ਦੀ ਅਗਵਾਈ ਹੇਠ ਆਪ ਵਿੱਚ ਸ਼ਾਮਲ ਹੋਏ।