




Total views : 137642







ਜੰਡਿਆਲਾ ਗੁਰੂ, 12 ਮਈ-( ਸਿਕੰਦਰ ਮਾਨ)- ਸੇੰਟ ਫਰਾਂਸਿਸ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਦੀ 10ਵੀਂ ਕਲਾਸ ਦੀ ਵਿਦਿਆਰਥਣ ਮੰਨਤ ਮੱਲ੍ਹੀ ਸਪੁੱਤਰੀ ਕੰਵਲ ਕੁਲਦੀਪ ਸਿੰਘ ਨੇ 92% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ।
ਵਧੀਆ ਅੰਕ ਪ੍ਰਾਪਤ ਹੋਣ ਤੇ ਵਿਦਿਆਰਥਣ ਮੰਨਤ ਮੱਲੀ ਨੇ ਪਰਿਵਾਰ ਸਹਿਤ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੀ ਵਿਖੇ ਮੱਥਾ ਟੇਕਿਆ ਤੇੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ।






