Total views : 131856
ਜੰਡਿਆਲਾ ਗੁਰੂ, 10 ਜੂਨ-(ਸਿਕੰਦਰ ਮਾਨ)- ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਬਲਾਕ ਸੰਮਤੀ ਮਾਰਕੀਟ ਜੰਡਿਆਲਾ ਗੁਰੂ ਵਿਖੇ ਸਮੂਹ ਮਾਰਕੀਟ ਵੱਲੋਂ ਠੰਡ ਮਿੱਠੇ ਜਲ ਦੀ ਛਬੀਲ ਲਾਈ ਗਈ।
ਇਸ ਮੌਕੇ ਹੋਰਨਾਂ ਤੋ ਇਲਾਵਾ ਸ. ਅਵਤਾਰ ਸਿੰਘ ਟੱਕਰ, ਡਾ. ਮਨਰਾਜ ਸਿੰਘ ਜੋਸਨ, ਡਾ. ਗੁਲਜਾਰ ਸਿੰਘ ਜੋਸਨ, ਗੁਰਦੀਪ ਸਿੰਘ ਨਾਗੀ, ਅਕਾਸ਼ ਚੋਪੜਾ ਆਸ਼ੂ, ਡਾ. ਪ੍ਰਦੀਪ ਕੁਮਾਰ, ਪ੍ਰਦੀਪ ਸਿੰਘ ਸੋਨੂੰ, ਜਤਿਨ ਚੋਪੜਾ ਜੋਨੀ, ਵਿਸ਼ਾਲ ਕੁਮਾਰ ਸੰਨੀ, ਗੁਰਜਿੰਦਰ ਸਿੰਘ ਥਿੰਦ, ਰੋਸ਼ਨ ਲਾਲ, ਸੰਦੀਪ ਕੁਮਾਰ, ਬੰਟੀ, ਅਵਤਾਰ ਸਿੰਘ, ਬਿੱਲਾ, ਗੁਰਦਿਆਲ ਸਿੰਘ, ਰਣਜੀਤ ਸਿੰਘ ਜੋਸਨ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
#nasihattoday #LatestNews #NewsUpdate #PunjabNews