ਪੰਜਾਬ ਵਿਧਾਨ ਸਭਾ ਦੀ 34-ਜਲੰਧਰ ਪੱਛਮੀ-ਐਸ.ਸੀ. ਹਲਕੇ ਤੋਂ ਹੋਣ ਵਾਲੀ ਜ਼ਿਮਨੀ ਚੋਣ ਲਈ ਸ਼੍ਰੀਮਤੀ ਸੁਰਿੰਦਰ ਕੌਰ ਹੋਣਗੇ ਕਾਂਗਰਸ ਦੇ ਉਮੀਦਵਾਰ-

ਖ਼ਬਰ ਸ਼ੇਅਰ ਕਰੋ
035609
Total views : 131856

ਨਵੀਂ ਦਿੱਲੀ, 19 ਜੂਨ- ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸ਼੍ਰੀਮਤੀ ਸੁਰਿੰਦਰ ਕੌਰ ਨੂੰ ਪੰਜਾਬ ਵਿਧਾਨ ਸਭਾ ਦੀ 34-ਜਲੰਧਰ ਪੱਛਮੀ-ਐਸ.ਸੀ. ਹਲਕੇ ਤੋਂ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਵਜੋਂ ਐਲਾਨਿਆ –
#nasihattoday #IndianNationalCongressPunjab #RahulGandhi #IndianNationalCongress#nasihattoday