Total views : 131856
ਅੰਮ੍ਰਿਤਸਰ, 09 ਜਨਵਰੀ– ਆਰਮਡ ਕੋਰ ਦੇ ਸਾਬਕਾ ਸੈਨਿਕਾਂ ਅਤੇ ਆਰਮਡ ਕੋਰ ਰਿਕਾਰਡ ਆਫਿਸ ਅਹਿਮਦਨਗਰ ਦੀ ਪੈਨਸ਼ਨਰ ਮੀਟਿੰਗ ਆਰਮਡ ਕੋਰ ਦੇ ਸਾਬਕਾ ਸੈਨਿਕਾਂ ਅਤੇ ਆਰਮਡ ਕੋਰ ਰਿਕਾਰਡ ਆਫਿਸ ਅਹਿਮਦਨਗਰ ਦੀ ਮੀਟਿੰਗ ਸੰਤ ਸਿੰਘ ਸੁੱਖਾ ਸਿੰਘ ਮੌਡਰਨ ਹਾਈ ਸਕੂਲ ਗੁਨੋਵਾਲ ਜੰਡਿਆਲਾ ਗੁਰੂ ਵਿਖੇ ਠਾਕੁੁਰਪਾਲ ਸਿੰਘ ਚੇਅਰਮੈਨ ਸਾਬਕਾ ਸੈਨਿਕ ਸੰਘਰਸ਼ ਕਮੇਟੀ ਅੰਮ੍ਰਿਤਸਰ ਦੀ ਰਹਿਨੁਮਾਈ ਵਿੱਚ ਹੋਈ ਜਿਸ ਵਿੱਚ ਆਰਮਡ ਕੋਰ ਰਿਕਾਰਡ ਅਹਿਮਦਨਗਰ ਤੋ ਲੈਫਟੀਨੈਂਟ ਗੁਰਪ੍ਰੀਤ ਸਿੰਘ ਅਤੇ ਕਲੱਰਕਾ ਦੀ ਟੀਮ ਨੇ ਹਾਜਿਰ ਹੋ ਕੇ ਆਰਮਡ ਕੋਰ ਦੇ ਸਾਬਕਾ ਸੈਨਿਕਾਂ ਦੀਆ ਮੁਸ਼ਕਿਲਾ ਸੁਣੀਆ ਮੌਕੇ ਤੇ ਹੱਲ ਕੀਤਾ ਜਿਸ ਵਿਚ ਰਿਸਾਲਦਾਰ ਰਸ਼ਪਾਲ ਸਿੰਘ, ਸੁਰਿੰਦਰ ਸਿੰਘ ਖਜ਼ਾਨਚੀ, ਪਰਮਿੰਦਰ ਸਿੰਘ, ਨਿਰਵੈਲ ਸਿੰਘ ਖਾਲਸਾ ਤਹਿਸੀਲ ਪ੍ਰਧਾਨ ਬਾਬਾ ਬਕਾਲਾ ਸਾਹਿਬ, ਕੁਲਵੰਤ ਸਿੰਘ, ਅਵਤਾਰ ਸਿੰਘ, ਜਗੀਰ ਸਿੰਘ, ਪ੍ਰਭਜੀਤ ਸਿੰਘ ਗਿਆਨ ਸਿੰਘ, ਦਾਰਾ ਸਿੰਘ ਰਜਨੀਸ਼ ਕੁਮਾਰ, ਪਰਜੀਤ ਸਿੰਘ,ਵਿਜੈਵੰਤ, ,ਕੈਪਟਨ ਜੋਬਨ ਸਿੰਘ,ਕੈਪਟਨ ਕਰਨੈਲ ਸਿੰਘ, ਕੈਪਟਨ ਭੁਪਿੰਦਰ ਸਿੰਘ, ਕੈਪਟਨ ਹਰਭਜਨ ਸਿੰਘ, ਕੈਪਟਨ ਗੁਰਮੀਤ ਸਿੰਘ, ਕੈਪਟਨ ਗੁਰਮੇਜ ਸਿੰਘ, ਕੈਪਟਨ ਚੰਨਣ ਸਿੰਘ, ਰਿਸਾਲਦਾਰ ਲਖਵਿੰਦਰ ਸਿੰਘ ,ਗੁਰਮੀਤ ਸਿੰਘ ਬਿੱਕਰ ਸਿੰਘ, ਬਲਦੇਵ ਸਿੰਘ, ਹਰਦੀਪ ਸਿੰਘ, ਸਾਹਿਬ ਸਿੰਘ, ਬਲਵੰਤ ਸਿੰਘ, ਸੁਖਦੇਵ ਸਿੰਘ, ਅਰਜੁਨ ਸਿੰਘ ,ਦਫੇਦਾਰ ਬਲਵਿੰਦਰ ਸਿੰਘ, ਦਇਆ ਸਿੰਘ, ਲਖਵਿੰਦਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ, ਜਗਦੀਪ ਸਿੰਘ, ਬੇਅੰਤ ਸਿੰਘ, ਨੱਥੂ ਸਿੰਘ,ਜੋਗਿੰਦਰ ਸਿੰਘ,ਸਵਰਨ ਸਿੰਘ, ਹਰਵਿੰਦਰ ਸਿੰਘ, ਜਗੀਰ ਸਿੰਘ,ਤੋ ਇਲਾਵਾ ਬਹੁਤ ਸਾਰੇ ਰਿਟਾਇਰਡ ਫੌਜੀਆਂ ਤੇ ਵਿਧਵਾਵਾਂ,ਵੀਰ ਨਾਰੀਆਂ ਨੇ ਹਿੱਸਾ ਲਿਆ ਅਤੇ ਆਪਣੀਆ ਪੈਨਸ਼ਨ ਸਬੰਧੀ ਅਤੇ ਹੋਰ ਪੈਨਸ਼ਰਾ ਨੂੰ ਆ ਰਹੀਆ ਪ੍ਰੇਸ਼ਾਨੀਆਂ ਤੋ ਜਾਣੂ ਕਰਵਾਇਆ ਅਤੇ ਜਾਣਕਾਰੀ ਪ੍ਰਾਪਤ ਕੀਤੀ । ਲੈਫਟੀਨੈਂਟ ਗੁਰਪ੍ਰੀਤ ਸਿੰਘ ਨੇ ਸਾਰਿਆ ਨਾਲ ਬੜੇ ਚਾਅ ਪਿਆਰ ਸਤਿਕਾਰ ਨਾਲ ਗੱਲਬਾਤ ਕੀਤੀ ਹਰ ਪ੍ਰਕਾਰ ਦੀ ਸਮੱਸਿਆ ਦਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ।ਪਿੰਸੀਪਲ ਸੱਤਪਾਲ ਸਿੰਘ ਅਤੇ ਠਾਕੁੁਰਪਾਲ ਸਿੰਘ ਚੇਅਰਮੈਨ ਨੇ ਆਰਮਡ ਕੋਰ ਰਿਕਾਰਡ ਅਹਿਮਦਨਗਰ ਦੀ ਟੀਮ ਦਾ ਇਥੇ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਸਾਾਬਕਾ ਸੈਨਿਕ ਸੰਘਰਸ਼ ਕਮੇਟੀ ਅੰਮ੍ਰਿਤਸਰ ਪੰਜਾਬ ਇੰਡੀਆ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸਾਰੇ ਸਤਿਕਾਰਯੋਗ ਪਹੁੰਚੇ ਐਕਸ ਮੈਨ ਨੂੰ ਜੀ ਆਇਆ ਆਖਿਆ ਅਤੇ ਚਾਹ ਪਾਣੀ ਛਕਾਇਆ। ਅਖੀਰ ਵਿਚ ਲੈਫਟੀਨੈਂਟ ਗੁਰਪ੍ਰੀਤ ਸਿੰਘ ਨੇ ਦਸਵੀ ਕਲਾਸ ਦੇ ਬੱਚਿਆ ਨੂੰ ਆਰਮੀ ਵਿੱਚ ਭਰਤੀ ਹੋਣ ਲਈ ਜਾਗਰੂਕ ਕੀਤਾ ਸੰਤ ਸਿੰਘ ਸੁੱਖਾ ਸਿੰਘ ਮੌਡਰਨ ਹਾਈ ਸਕੂਲ ਗੁਨੋਵਾਲ ਜੰਡਿਆਲਾ ਗੁਰੂ ਵਿਖੇ ਠਾਕੁੁਰਪਾਲ ਸਿੰਘ ਚੇਅਰਮੈਨ ਸਾਬਕਾ ਸੈਨਿਕ ਸੰਘਰਸ਼ ਕਮੇਟੀ ਅੰਮ੍ਰਿਤਸਰ ਦੀ ਰਹਿਨੁਮਾਈ ਵਿੱਚ ਹੋਈ।
ਜਿਸ ਵਿੱਚ ਆਰਮਡ ਕੋਰ ਰਿਕਾਰਡ ਅਹਿਮਦਨਗਰ ਤੋ ਲੈਫਟੀਨੈਂਟ ਗੁਰਪ੍ਰੀਤ ਸਿੰਘ ਅਤੇ ਕਲੱਰਕਾ ਦੀ ਟੀਮ ਨੇ ਹਾਜਿਰ ਹੋ ਕੇ ਆਰਮਡ ਕੋਰ ਦੇ ਸਾਬਕਾ ਸੈਨਿਕਾਂ ਦੀਆ ਮੁਸ਼ਕਿਲਾ ਸੁਣੀਆ ਮੌਕੇ ਤੇ ਹੱਲ ਕੀਤਾ ਜਿਸ ਵਿਚ ਰਿਸਾਲਦਾਰ ਰਸ਼ਪਾਲ ਸਿੰਘ, ਸੁਰਿੰਦਰ ਸਿੰਘ ਖਜ਼ਾਨਚੀ, ਪਰਮਿੰਦਰ ਸਿੰਘ, ਨਿਰਵੈਲ ਸਿੰਘ ਖਾਲਸਾ ਤਹਿਸੀਲ ਪ੍ਰਧਾਨ ਬਾਬਾ ਬਕਾਲਾ ਸਾਹਿਬ, ਕੁਲਵੰਤ ਸਿੰਘ, ਅਵਤਾਰ ਸਿੰਘ, ਜਗੀਰ ਸਿੰਘ, ਪ੍ਰਭਜੀਤ ਸਿੰਘ ਗਿਆਨ ਸਿੰਘ, ਦਾਰਾ ਸਿੰਘ ਰਜਨੀਸ਼ ਕੁਮਾਰ, ਪਰਜੀਤ ਸਿੰਘ,ਵਿਜੈਵੰਤ, ,ਕੈਪਟਨ ਜੋਬਨ ਸਿੰਘ,ਕੈਪਟਨ ਕਰਨੈਲ ਸਿੰਘ, ਕੈਪਟਨ ਭੁਪਿੰਦਰ ਸਿੰਘ, ਕੈਪਟਨ ਹਰਭਜਨ ਸਿੰਘ, ਕੈਪਟਨ ਗੁਰਮੀਤ ਸਿੰਘ, ਕੈਪਟਨ ਗੁਰਮੇਜ ਸਿੰਘ, ਕੈਪਟਨ ਚੰਨਣ ਸਿੰਘ, ਰਿਸਾਲਦਾਰ ਲਖਵਿੰਦਰ ਸਿੰਘ ,ਗੁਰਮੀਤ ਸਿੰਘ ਬਿੱਕਰ ਸਿੰਘ, ਬਲਦੇਵ ਸਿੰਘ, ਹਰਦੀਪ ਸਿੰਘ, ਸਾਹਿਬ ਸਿੰਘ, ਬਲਵੰਤ ਸਿੰਘ, ਸੁਖਦੇਵ ਸਿੰਘ, ਅਰਜੁਨ ਸਿੰਘ ,ਦਫੇਦਾਰ ਬਲਵਿੰਦਰ ਸਿੰਘ, ਦਇਆ ਸਿੰਘ, ਲਖਵਿੰਦਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ, ਜਗਦੀਪ ਸਿੰਘ, ਬੇਅੰਤ ਸਿੰਘ, ਨੱਥੂ ਸਿੰਘ, ਜੋਗਿੰਦਰ ਸਿੰਘ,ਸਵਰਨ ਸਿੰਘ, ਹਰਵਿੰਦਰ ਸਿੰਘ, ਜਗੀਰ ਸਿੰਘ,ਤੋ ਇਲਾਵਾ ਬਹੁਤ ਸਾਰੇ ਰਿਟਾਇਰਡ ਫੌਜੀਆਂ ਤੇ ਵਿਧਵਾਵਾਂ,ਵੀਰ ਨਾਰੀਆਂ ਨੇ ਹਿੱਸਾ ਲਿਆ ਅਤੇ ਆਪਣੀਆ ਪੈਨਸ਼ਨ ਸਬੰਧੀ ਅਤੇ ਹੋਰ ਪੈਨਸ਼ਰਾਂ ਨੂੰ ਆ ਰਹੀਆ ਪ੍ਰੇਸ਼ਾਨੀਆਂ ਤੋ ਜਾਣੂ ਕਰਵਾਇਆ ਅਤੇ ਜਾਣਕਾਰੀ ਪ੍ਰਾਪਤ ਕੀਤੀ । ਲੈਫਟੀਨੈਂਟ ਗੁਰਪ੍ਰੀਤ ਸਿੰਘ ਨੇ ਸਾਰਿਆ ਨਾਲ ਬੜੇ ਚਾਅ ਪਿਆਰ ਸਤਿਕਾਰ ਨਾਲ ਗੱਲਬਾਤ ਕੀਤੀ ਹਰ ਪ੍ਰਕਾਰ ਦੀ ਸਮੱਸਿਆ ਦਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਪ੍ਰਿੰਸਪਲ ਸਤਪਾਲ ਸਿੰਘ ਅਤੇ ਠਾਕੁੁਰਪਾਲ ਸਿੰਘ ਚੇਅਰਮੈਨ ਨੇ ਆਰਮਡ ਕੋਰ ਰਿਕਾਰਡ ਅਹਿਮਦਨਗਰ ਦੀ ਟੀਮ ਦਾ ਇਥੇ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਅੰਮ੍ਰਿਤਸਰ ਪੰਜਾਬ ਇੰਡੀਆ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸਾਰੇ ਸਤਿਕਾਰਯੋਗ ਪਹੁੰਚੇ ਐਕਸ ਮੈਨ ਨੂੰ ‘ਜੀ ਆਇਆ ਆਖਿਆ’। ਅਖੀਰ ਵਿਚ ਲੈਫਟੀਨੈਂਟ ਗੁਰਪ੍ਰੀਤ ਸਿੰਘ ਨੇ ਦਸਵੀ ਕਲਾਸ ਦੇ ਬੱਚਿਆ ਨੂੰ ਆਰਮੀ ਵਿੱਚ ਭਰਤੀ ਹੋਣ ਲਈ ਜਾਗਰੂਕ ਕੀਤਾ।