ਅਲਿਮਕੋ ਵੱਲੋਂ ਲਗਾਏ ਗਏ 5 ਦਿਨਾਂ ਦੇ ਕੈਂਪ ਦੌਰਾਨ ਦਿਵਿਆਂਗ ਵਿਅਕਤੀਆਂ ਨੂੰ ਕਰੀਬ 1 ਕਰੋੜ 1 ਲੱਖ ਦੇ ਵੰਡੇ ਸਹਾਇਕ ਉਪਰਕਨ-ਡਿਪਟੀ ਕਮਿਸ਼ਨਰ

ਅੱਜ ਅਟਾਰੀ ਵਿਖੇ ਲਗੇ ਕੈਂਪ ਦੌਰਾਨ 42 ਦਿਵਿਆਂਗ ਵਿਅਕਤੀਆਂ ਨੂੰ ਵੰਡੇ ਸਹਾਇਕ ਉਪਕਰਨ- ਅੰਮ੍ਰਿਤਸਰ, 10 ਜਨਵਰੀ-(ਡਾ. ਮਨਜੀਤ ਸਿੰਘ)- ਅਲਿਮਕੋ ਵੱਲੋਂ…