Total views : 131858
Total views : 131858
ਚੰਡੀਗੜ੍ਹ, 19 ਜਨਵਰੀ– ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਿਖੇ ਲਖਵਿੰਦਰ ਸਿੰਘ ਜੌਹਲ ਦੀ ਪੁਸਤਕ ‘ਹਾਜ਼ਰ-ਗ਼ੈਰਹਾਜ਼ਰ’ (ਸ਼ਬਦ ਚਿਤਰ) ਲੋਕ ਅਰਪਣ ਕੀਤੀ ਗਈ।
ਇਸ ਮੌਕੇ ਡਾਕਟਰ ਸੁਰਜੀਤ ਪਾਤਰ,ਸੁਰਿੰਦਰ ਸਿੰਘ ਸੁੰਨੜ,ਕੇਵਲ ਧਾਲੀਵਾਲ,ਦੀਵਾਨ ਮਾਨਾ,ਡਾਕਟਰ ਸਰਬਜੀਤ ਕੌਰ ਸੋਹਲ,ਪ੍ਰੀਤਮ ਸਿੰਘ ਰੂਪਾਲ ਅਤੇ ਦੀਪਕ ਸ਼ਰਮਾ ਚਨਾਰਥਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।