Total views : 131858
ਜੰਡਿਆਲਾ ਗੁਰੂ, 19 ਜਨਵਰੀ-( ਸਿਕੰਦਰ ਮਾਨ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੀ ਐਸ ਐਸ ਬੀ ਬੋਰਡ ਪੰਜਾਬ ਦੇ ਮੈਂਬਰ ਨਰੇਸ਼ ਪਾਠਕ, ਮੁਕੇਸ਼ ਪਾਠਕ ਅਤੇ ਪੱਤਰਕਾਰ ਰਾਜੇਸ਼ ਪਾਠਕ ਦੇ ਪਿਤਾ ਮਰਹੂਮ ਸ੍ਰੀ ਮੋਹਨ ਸਵਰੂਪ ਪਾਠਕ, ਜਿੰਨਾਂ ਦਾ ਸੰਖੇਪ ਬਿਮਾਰੀ ਤੋਂ ਬਾਅਦ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੀ, ਜੰਡਿਆਲਾ ਗੁਰੂ ਵਿਖੇ ਹੋਈ।
ਮਰਹੂਮ ਸ੍ਰੀ ਮੋਹਨ ਸਵਰੂਪ ਪਾਠਕ ਦੇ ਅੰਤਿਮ ਅਰਦਾਸ ਮੌਕੇ ਉਨਾਂ ਦੇ ਰਿਸ਼ਤੇਦਾਰ, ਸੱਜਣ ਮਿੱਤਰਾਂ ਤੋ ਇਲਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਧਰਮ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ, ਐਮ.ਐੱਲ.ਏ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ, ਚੇਅਰਮੈਨ ਰਣਜੀਤ ਸਿੰਘ ਚੀਮਾ ਪੱਟੀ, ਜਸਪ੍ਰੀਤ ਸਿੰਘ ਅੰਮ੍ਰਿਤਸਰ ਚੇਅਰਮੈਨ ਜਿਲਾ ਯੋਜਨਾ ਬੋਰਡ ਅੰਮ੍ਰਿਤਸਰ, ਲੋਕ ਸਭਾ ਖਡੂਰ ਸਾਹਿਬ ਇੰਚਾਰਜ ਬਲਜੀਤ ਸਿੰਘ ਖਹਿਰਾ, ਚਾਂਸਿੰਗ ਗਿੱਲ ਚੇਅਰਮੈਨ ਜਿਲਾ ਯੋਜਨਾ ਬੋਰਡ ਫਿਰੋਜ਼ਪੁਰ, ਚੇਅਰਮੈਨ ਰਜਿੰਦਰ ਸਿੰਘ ਉਸਮਾ, ਇੰਜੀਨੀਅਰ ਰਾਕੇਸ਼ ਕੁਮਾਰ, ਡਿਪਟੀ ਚੀਫ ਇਨਫੋਰਸਮੈਂਟ ਸਰਬਜੀਤ ਸ਼ਰਮਾ, ਚੇਅਰਮੈਨ ਸੂਬੇਦਾਰ ਛਨਾਖ ਸਿੰਘ, ਚੇਅਰਮੈਨ ਗੁਰਿੰਦਰ ਸਿੰਘ ਰੰਧਾਵਾ ਮਹਿਤਾ, ਸੁਨੈਨਾ ਰੰਧਾਵਾ ਬਲਾਕ ਪ੍ਰਧਾਨ ਮਹਿਲਾ ਵਿੰਗ, ਭਗਵੰਤ ਕਮਲ ਜਿਲਾ ਪ੍ਰਧਾਨ ਯੂਥ, ਚੀਫ ਇੰਜੀਨੀਅਰ ਸਤਿੰਦਰ ਸ਼ਰਮਾ, ਡੀ.ਐਸ.ਪੀ ਕੁਲਦੀਪ ਸਿੰਘ, ਐਸ.ਐਚ.ਓ ਮੁਖਤਿਆਰ ਸਿੰਘ, ਈ. ਓ ਜਗਤਾਰ ਸਿੰਘ ਨਗਰ ਕੌਂਸਲ ਜੰਡਿਆਲਾ, ਸੰਜੀਵ ਕੁਮਾਰ ਲਵਲੀ ਪ੍ਰਧਾਨ ਨਗਰ ਕੌਂਸਲ ਜੰਡਿਆਲਾ, ਰਾਜੀਵ ਖੇੜਾ, ਸੁਰਜੀਤ ਸਿੰਘ ਕੰਗ ਪ੍ਰਧਾਨ ਆੜਤੀ ਐਸੋਸੀਏਸ਼ਨ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ, ਰਵਿੰਦਰਪਾਲ ਸਿੰਘ ਕੁਕੂ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ, ਮਨਜੀਤ ਸਿੰਘ ਗਰੋਵਰ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਡਾ. ਨਿਰਮਲ ਸਿੰਘ, ਡਾ. ਦੀਪਕ ਗੁਪਤਾ, ਐਡਵੋਕੇਟ ਬਿਕਰਮ ਸਿੰਘ ਮਲਹੋਤਰਾ, ਸਤਿੰਦਰ ਸਿੰਘ, ਸੋਹਣ ਲਾਲ, ਰਵੀ ਪਹਿਲਵਾਨ , ਜੇ.ਈ ਕੁਲਬੀਰ ਸਿੰਘ, ਚੇਅਰਮੈਨ ਗੁਰਸੇਵਕ ਸਿੰਘ ਔਲਖ, ਦਿਹਾਤੀ ਪ੍ਰਧਾਨ ਕੁਲਦੀਪ ਸਿੰਘ ਮਥਰੇਵਾਲ, ਐਸ.ਕੇ ਪੁੰਜ ਚੇਅਰਮੈਨ ਸਾਈ ਗਰੁੱਪ, ਮਨੀਸ਼ ਅਗਰਵਾਲ ਚੇਅਰਮੈਨ ਅੰਮ੍ਰਿਤਸਰ, ਜਸਪਾਲ ਸਿੰਘ ਵਿਰਕ ਜੀਰਾ, ਸਕੱਤਰ ਸਿੰਘ ਢਿੱਲੋ ਕਨੇਡਾ, ਸਰਪੰਚ ਦਲਜੀਤ ਸਿੰਘ ਚਾਟੀਵਿੰਡ, ਮਹਿੰਦਰ ਸਿੰਘ ਛੱਜਲਵੱਡੀ, ਸਤਵਿੰਦਰ ਸਿੰਘ ਜੌਹਲ ਸੀ: ਆਗੂ, ਐਕਸੀਅਨ ਇੰਦਰਜੀਤ ਸਿੰਘ, ਅਰਵਿੰਦਰ ਸਿੰਘ ਭੱਟੀ, ਸੁਰਿੰਦਰ ਫਰਿਸ਼ਤਾ, ਧਰਮਵੀਰ ਬਿੱਟੂ, ਮਨਜੀਤ ਸਿੰਘ ਗਰੋਵਰ, ਸੁਰੇਸ਼ ਕੁਮਾਰ ਡਾਇਰੈਕਟਰ , ਮੰਗਲ ਸਿੰਘ ਕਿਸ਼ਨਪੁਰੀ ਡਾਇਰੈਕਟਰ, ਅਮੋਲਕ ਸਿੰਘ ਡਾਇਰੈਕਟਰ, ਨਿਰਮਲ ਸਿੰਘ ਲਾਹੌਰੀਆ, ਪ੍ਰੀਕਸ਼ਤ ਸ਼ਰਮਾ, ਚਰਨਜੀਤ ਸਿੰਘ ਟੀਟੋ, ਸੁਖਜਿੰਦਰ ਸਿੰਘ ਗੋਲਡੀ ਕੌਂਸਲਰ, ਰਿੰਕੂ ਕੌਂਸਲਰ, ਗੁਲਸ਼ਨ ਜੈਨ ਪ੍ਰਧਾਨ ਮੁਨਿਆਰੀ ਐਸੋ: , ਸੁਮਿਤ ਅਰੋੜਾ, ਅਨਮੋਲ ਗਰੋਵਰ, ਸਵਰਨ ਸਿੰਘ ਗਹਿਰੀ ਮੰਡੀ, ਸਤਨਾਮ ਗਿੱਲ, ਉਂਕਾਰ ਕੰਡਾ ਤੋ ਇਲਾਵਾ ਪੱਤਰਕਾਰ ਭਾਈਚਾਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ, ਜਿੰਨਾਂ ਪਾਠਕ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਇਸ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਨੇ ਨਿਭਾਈ।