ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਫਰੀ ਕੀਤੇ ਗਏ ਟੋਲ ਪਲਾਜ਼ੇ ਚੰਡੀਗੜ੍ਹ ਲੁਧਿਆਣਾ ਤੇ ਬਣਿਆ ਟੋਲ ਪਲਾਜ਼ਾ ਫਰੀ —

ਖ਼ਬਰ ਸ਼ੇਅਰ ਕਰੋ
035609
Total views : 131856

ਚੰਡੀਗੜ੍ਹ,  20 ਜਨਵਰੀ– ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਟੋਲ ਪਲਾਜ਼ੇ ਚੰਡੀਗੜ੍ਹ ਲੁਧਿਆਣਾ ਤੇ ਬਣਿਆ ਟੋਲ ਪਲਾਜ਼ਾ ਫਰੀ ਕੀਤਾ ਗਿਆ। ਇਸੇ ਤਰਾਂ ਹੀਂ ਪੰਜਾਬ ਭਰ ਵਿੱਚ 13 ਟੋਲ ਪਲਾਜ਼ੇ 3 ਘੰਟੇ ਲਈ ਫਰੀ ਕੀਤੇ ਗਏ।

#nasihattoday# Punjab #PunjabNews #Protest #PunjabPolice #Tollplazafree