ਧਰਮਪਾਲ ਸਿੰਘ ਅਤੇ ਮਹੇਸ਼ ਇੰਦਰ ਸਿੰਘ ਕੀਤੇ ਕਾਂਗਰਸ ਪਾਰਟੀ ਚੋਂ ਮੁਅੱਤਲ–

ਖ਼ਬਰ ਸ਼ੇਅਰ ਕਰੋ
035609
Total views : 131856

ਧਰਮਪਾਲ ਅਤੇ ਮਹੇਸ਼ ਇੰਦਰ ਸਿੰਘ ਕੀਤੇ ਕਾਂਗਰਸ ਪਾਰਟੀ ਚੋਂ ਮੁਅੱਤਲ–

ਚੰਡੀਗੜ੍ਹ, 27 ਜਨਵਰੀ – ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪੰਜਾਬ ਕਾਂਗਰਸ ਨੇ ਧਰਮਪਾਲ ਸਿੰਘ ਅਤੇ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ।