ਪੰਜਾਬ ਸਰਕਾਰ ਵਲੋ ਭਰਤੀ ਕੀਤੇ ਨਵੇ 23 ਨਾਇਬ ਤਹਿਸੀਲਦਾਰਾਂ ਦੀ ਸਬ ਤਹਿਸੀਲਾਂ ਵਿੱਚ ਨਿਯੁਕਤੀਆ

ਖ਼ਬਰ ਸ਼ੇਅਰ ਕਰੋ
035609
Total views : 131856

ਚੰਡੀਗੜ੍ਹ, 02 ਜਨਵਰੀ– ਪੰਜਾਬ ਸਰਕਾਰ ਵਲੋ ਭਰਤੀ ਕੀਤੇ ਨਵੇ 23 ਨਾਇਬ ਤਹਿਸੀਲਦਾਰਾਂ ਦੀ ਟਰੇਨਿੰਗ ਪੂਰੀ ਹੋਣ’ਤੇ ਉਨਾਂ ਦੀਆ ਵੱਖ ਵੱਖ ਜ਼ਿਲ੍ਹਿਆਂ ਦੀਆਂ ਸਬ ਤਹਿਸੀਲਾਂ ਵਿੱਚ ਨਿਯੁਕਤੀਆ ਕੀਤੀਆ ਗਈਆਂ ਹਨ। ਜਿੰਨਾ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ—-