




Total views : 169530






Total views : 169530ਚੰਡੀਗੜ੍ਹ, 31 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ 1 ਫਰਵਰੀ ਤੋ ਪਾਰਟੀ ਦੀ ਸ਼ੁਰੂ ਹੋ ਰਹੀ ‘ਪੰਜਾਬ ਬਚਾਓ ਯਾਤਰਾ’ ਦਾ ਕੈਲੰਡਰ ਤੇ ਪਰਚਾ ਜਾਰੀ ਕੀਤਾ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਦੀਆ ਪ੍ਰਾਪਤੀਆਂ ਦੇ ਨਾਲ ਨਾਲ ਆਪ ਸਰਕਾਰ ਦੇ ਹਰ ਮੁਹਾਜ ਤੇ ਅਸਫਲ ਹੋਣ ਦੀਆ ਤਸਵੀਰਾਂ ਸ਼ਾਮਲ ਕੀਤੀਆ ਗਈਆ ਹਨ।







