




Total views : 148970







ਚੰਡੀਗੜ੍ਹ, 31 ਜਨਵਰੀ – ਲੋਕ ਸਭਾ ਚੋਣਾਂ ਨੂੰ ਮੁੱਖ ਰੱਖਕੇ ਸੂਬਾ ਸਰਕਾਰ ਨੇ ਸਿਵਲ ਪ੍ਰਸ਼ਾਸਨ ‘ਚ ਵੱਡਾ ਫੇਰ ਬਦਲ ਕਰਦਿਆਂ 5 ਆਈ.ਏ.ਐਸ ਤੇ 45 ਪੀ.ਸੀ.ਐਸ ਅਧਿਕਾਰੀਆ ਸਣੇ 50 ਅਧਿਕਾਰੀਆਂ ਦਾ ਤਬਾਦਲਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਬਦਲੇ ਗਏ ਅਧਿਕਾਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ–






