




Total views : 137723







ਚੰਡੀਗੜ੍ਹ, 08 ਫਰਵਰੀ – ਅੱਜ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਸੈੱਲ ਦੇ ਕਨਵੀਨਰ ਸ਼੍ਰੀ ਰੰਜਮ ਕਾਮਰਾ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਸੈੱਲਾਂ ਦੇ ਕਨਵੀਨਰਾਂ ਅਤੇ ਸਹਿ ਕਨਵੀਨਰਾਂ ਦੀ ਬੈਠਕ ਹੋਈ।
ਇਸ ਬੈਠਕ ਵਿੱਚ ਪੰਜਾਬ ਭਾਜਪਾ ਇੰਚਾਰਜ ਸ੍ਰੀ ਵਿਜੈ ਰੁਪਾਨੀ ਅਤੇ ਸਹਿ ਇੰਚਾਰਜ ਸ. ਨਰਿੰਦਰ ਸਿੰਘ ਰੈਣਾ ਸੂਬਾ ਸੰਗਠਨ ਮੰਤਰੀ , ਸੂਬਾ ਜਰਨਲ ਸਕੱਤਰ ਸ. ਪਰਮਿੰਦਰ ਸਿੰਘ ਬਰਾੜ ਅਤੇ ਸੂਬਾ ਜਰਨਲ ਸਕੱਤਰ ਸ਼੍ਰੀ ਰਾਕੇਸ਼ ਰਾਠੌਰ ਵਿਸ਼ੇਸ਼ ਤੌਰ ‘ਤੇ ਹਾਜਰ ਸਨ।






