ਸ਼ੁਭਕਰਨ ਦੀ ਮੌਤ ਦਾ ਪਾਤੜਾਂ ਥਾਣੇ ‘ਚ ਮੁਕਦਮਾ ਹੋਇਆ ਦਰਜ –

ਖ਼ਬਰ ਸ਼ੇਅਰ ਕਰੋ
048054
Total views : 161406

ਪਟਿਆਲਾ, 28 ਫਰਵਰੀ – ਖਨੌਰੀ ਸਰਹੱਦ ‘ਤੇ ਬੀਤੀ 21 ਫਰਵਰੀ ਨੂੰ ਨੌਜਵਾਨ ਸ਼ੁਭਕਰਨ ਦੀ ਹੋਈ ਮੌਤ ਦੇ ਮਾਮਲੇ ਵਿਚ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮਾਮਲਾ ਦਰਜ ਕੀਤੇ ਜਾਣ ਨੂੰ ਕੇ ਚੱਲ ਰਿਹਾ ਵਿਵਾਦ ਅੱਜ ਪਟਿਆਲਾ ਪੁਲਿਸ ਵਲੋਂ ਥਾਣਾ ਪਾਤੜਾਂ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕਦਮਾ ਦਰਜ ਕੀਤੇ ਜਾਣ ਤੋ ਬਾਅਦ ਸਮਾਪਤ ਹੋ ਗਿਆ।

ਪਟਿਆਲਾ ਪੁਲਿਸ ਵਲੋਂ ਮੁਕਦਮਾ ਦਰਜ ਕੀਤੇ ਜਾਣ ਉਪਰੰਤ ਹੁਣ ਸ਼ੁਭਕਰਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਣ ਦੀ ਤਿਆਰੀ ਸ਼ੁਰੂ ਹੋ ਗਈ ਹੈ।