ਜੰਡਿਆਲਾ ਗੁਰੂ ਵਿਖੇ ਅਣਪਛਾਤਿਆਂ ਨੇ ਕਾਰ ਗੈਰਜ ਦੇ ਸ਼ਟਰ ‘ਤੇ ਚਲਾਈਆਂ ਗੋਲੀਆਂ

ਖ਼ਬਰ ਸ਼ੇਅਰ ਕਰੋ
035635
Total views : 131890

ਅਣਪਛਾਤਿਆਂ ਨੇ ਕਾਰ ਗੈਰਜ ਦੇ ਸ਼ਟਰ ‘ਤੇ ਚਲਾਈਆਂ ਗੋਲੀਆਂ
ਜੰਡਿਆਲਾ ਗੁਰੂ, 09 ਮਾਰਚ – (ਸਿਕੰਦਰ ਮਾਨ) – ਅੱਜ ਦੇਰ ਸ਼ਾਮ ਜੰਡਿਆਲਾ ਗੁਰੂ ਦੇ ਘਾਹ ਮੰਡੀ ਚੌਂਕ ਨੇੜੇ ਇਕ ਕਾਰ ਗੈਰਜ ਦੇ ਬੰਦ ਸ਼ਟਰ ‘ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਪਤਾ ਲੱਗਦਿਆਂ ਹੀਂ  ਥਾਣਾ ਜੰਡਿਆਲਾ ਗੁਰੂ ਦੇ ਐਡੀਸ਼ਨਲ ਦੇ ਐਸ.ਐਚ.ਓ. ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਜੋ ਕਿ ਘਟਨਾ ਦਾ ਜਾਇਜ਼ਾ ਲੈ ਰਹੇ ਹਨ।