Total views : 131858
ਅੰਮ੍ਰਿਤਸਰ, 10 ਮਾਰਚ-( ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੇਰ ਰਾਜਨੀਤਕ) ਦੋਵਾਂ ਫੋਰਮਾ ਦਾ 10 ਮਾਰਚ ਰੈਲ ਰੋਕੂ ਪ੍ਰੋਗਰਾਮ ਤਹਿਤ ਪੰਜਾਬ ਪੱਧਰੀ 22 ਜ਼ਿਲ੍ਹੇ 52 ਥਾਵਾਂ ਤੇ ਰੇਲਾਂ ਰੋਕੀਆਂ ਜਾਣਗੀਆ। ਉਨਾਂ ਦੱਸਿਆ ਕਿ —
1, ਅਮਿ੍ੰਤਸਰ -ਦੇਵੀਦਾਸ ਪੁਰਾ,ਰਈਆ, ਕੱਥੂਨੰਗਲ, ਜੈਂਤੀਪੁਰ,ਕੋਟਲਾ ਗੁਜਰਾ, ਜਹਾਂਗੀਰ, ਪੰਧੇਰ ਫਾਟਕ, ਰਾਮਦਾਸ,ਵੇਰਕਾ
2, ਗੁਰਦਾਸਪੁਰ -ਬਟਾਲਾ, ਗੁਰਦਾਸਪੁਰ, ਫਤਿਹਗੜ ਚੂੜੀਆਂ
3, ਤਰਨਤਾਰਨ -ਖਡੂਰ ਸਾਹਿਬ, ਤਰਨਤਾਰਨ, ਪੱਟੀ
4, ਹੁਸ਼ਿਆਰਪੁਰ -ਟਾਡਾ, ਦਸੂਹਾ, ਹੁਸ਼ਿਆਰਪੁਰ
5, ਜਲੰਧਰ -ਫਿਲੋਰ, ਫਗਵਾੜਾ, ਜਲੰਧਰ ਕੈਟ
6,ਕਪੂਰਥਲਾ-ਲੋਹੀਆ, ਸੁਲਤਾਨਪੁਰ ਲੋਧੀ
7, ਫਿਰੋਜ਼ਪੁਰ -ਬਸਤੀ ਟੈਂਕਾਂ ਵਾਲ਼ੀ, ਗੁਰੂ ਹਰਸਹਾਏ, ਮੱਖੂ, ਮੱਲਾਂਵਾਲਾ
8, ਫਰੀਦਕੋਟ -ਜੈਤੋ, ਫਰੀਦਕੋਟ ਸਟੇਸ਼ਨ
9, ਮੋਗਾ -ਬਾਘਾ ਪੁਰਾਣਾਂ,ਮੋਗਾ ਸਟੇਸ਼ਨ
10, ਮੁਕਤਸਰ -ਮਲੋਟ , ਗਿਦੜਬਾਹਾ
11, ਫਾਜ਼ਿਲਕਾ -ਅਬੋਹਰ , ਫਾਜ਼ਿਲਕਾ ਸਟੇਸ਼ਨ
12, ਬਠਿੰਡਾ – ਰਾਮਪੁਰਾਫੂਲ
13, ਮਲੇਰਕੋਟਲਾ – ਅਹਿਮਦਗੜ੍ਹ
14,ਮਾਨਸਾ-ਬੁੰਡਲਾਡਾ,ਮਾਨਸਾ ਸਟੇਸ਼ਨ
15, ਪਟਿਆਲਾ – ਪਟਿਆਲਾ ਸਟੇਸ਼ਨ,ਸੁਨਾਮ, ਸ਼ੰਭੂ
16, ਮੋਹਾਲੀ – ਕੁਰਾਲੀ,ਖਰੜ,ਲਾਲੜੂ
17, ਪਠਾਨਕੋਟ -ਦੀਨਾ ਨਗਰ
18, ਲੁਧਿਆਣਾ – ਸਮਰਾਲਾ, ਮੁਲਾਂਪੁਰ, ਜਗਰਾਓਂ
19, ਫਤਿਹਗੜ ਸਾਹਿਬ – ਸਰਹੱਦ
20,ਰੋਪੜ- ਮੋਰਿੰਡਾ
21, ਸੰਗਰੂਰ – ਸੰਗਰੂਰ ਸਟੇਸ਼ਨ
22, ਬਰਨਾਲਾ – ਬਰਨਾਲਾ ਸਟੇਸ਼ਨ ਤੇ ਕਿਸਾਨ ਜਥੇਬੰਦੀਆ ਵੱਲੋਂ ਅੱਜ ਰੇਲ ਆਵਾਜਾਈ ਠੱਪ ਕੀਤੀ ਜਾਵੇਗੀ।