




Total views : 161406






Total views : 161406ਚੰਡੀਗੜ੍ਹ, 28 ਮਾਰਚ- ਪੰਜਾਬ ਭਾਜਪਾ ਕੋਰ ਕਮੇਟੀ ਦੀ ਇੱਕ ਅਹਿਮ ਮੀਟਿੰਗ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਅਤੇ ਇੰਚਾਰਜ ਵਿਜੈ ਰੂਪਾਨੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਚੋਣ ਪ੍ਰਭਾਰੀ ਵਿਜੈ ਰੁਪਾਨੀ, ਸੰਗਠਨ ਮੰਤਰੀ ਸ਼੍ਰੀ ਨਿਵਾਸਲੁ, ਇਕਬਾਲ ਸਿੰਘ ਲਾਲਪੁਰਾ, ਡਾ. ਨਰਿੰਦਰ ਰੈਣਾ, ਸੋਮ ਪ੍ਰਕਾਸ਼, ਸ਼ਵੇਤ ਮਲਿਕ, ਅਸ਼ਵਨੀ ਸ਼ਰਮਾ, ਕੇਵਲ ਸਿੰਘ ਢਿੱਲੋਂ, ਮਨੋਰੰਜਨ ਕਾਲੀਆ, ਤਕਿਸ਼ਣ ਸੂਦ, ਰਾਣਾ ਗੁਰਮੀਤ ਸੋਢੀ, ਅਵਿਨਾਸ਼ਰਾਏ ਖੰਨਾ, ਵਿਜੈ ਸਾਂਪਲਾ, ਅਮਨਜੋਤ ਕੌਰ ਰਾਮੂਵਾਲੀਆਂ, ਅਨਿਲ ਸਰੀਨ, ਜਗਦੀਪ ਸਿੰਘ ਨਕਈ, ਸਰਬਜੀਤ ਸਿੰਘ ਵਿਰਕ, ਜਗਮੋਹਨ ਸਿੰਘ ਰਾਜੂ, ਪਰਮਿੰਦਰ ਸਿੰਘ ਬਰਾੜ, ਦਿਆਲ ਸਿੰਘ ਸੋਢੀ, ਰਾਕੇਸ਼ ਰਾਠੌਰ, ਜੀਵਨ ਗੁਪਤਾ, ਹਰਜੀਤ ਸਿੰਘ ਗਰੇਵਾਲ, ਦਿਨੇਸ਼ ਬੱਬੂ ਆਦਿ ਮੁੱਖ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਸ਼ੇਸ਼ ਚਰਚਾ ਕੀਤੀ ਗਈ।







