Total views : 131860
ਅੰਮ੍ਰਿਤਸਰ, 9 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਲੋਕ ਸਭਾ ਦੀਆਂ ਆਮ ਚੋਣਾ-2024 ਲਈ ਮਾਨਯੋਗ ਭਾਰਤ ਚੋਣ ਕਮਿਸਨ ਵਲੋਂ ਪਾਰਲੀਮੈਂਟ ਚੋਣ ਹਲਕਾ 02 ਅੰਮ੍ਰਿਤਸਰ ਲਈ ਖਰਚਾ (5xpenditure) ਅਬਜਰਵਰ ਸ਼੍ਰੀ ਗਣੇਸ਼ ਸੁਧਾਕਰ ਆਈ .ਆਰ.ਐਸ ਦੀ ਨਿਯੁਕਤੀ ਕੀਤੀ ਗਈ ਹੈ। ਇਸ ਲਈ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚੋਣਾਂ ਦੇ ਸਬੰਧ ਵਿੱਚ ਕੋਈ ਵੀ ਸਮੱਸਿਆ ਲਈ ਜਾਂ ਕਿਸੇ ਤਰ੍ਹਾਂ ਦਾ ਸੁਝਾਅ ਆਦਿ ਹੋਵੇ ਤਾਂ ਉਹ ਮਾਣਯੋਗ ਅਬਜਰਵਰ ਦੇ ਮੋਬਾਇਲ ਨੰਬਰ 79733-09177 ਤੇ ਸੰਪਰਕ ਕਰ ਸਕਦਾ ਹੈ।