Total views : 131859
Total views : 131859
ਜੰਡਿਆਲਾ ਗੁਰੂ, 27 ਜੂਨ-(ਸਿਕੰਦਰ ਮਾਨ)- ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਘੂਨਾਥ ਕਾਲਜ ਮਾਰਕੀਟ, ਸਰਾਂ ਰੋਡ, ਜੰਡਿਆਲਾ ਗੁਰੂ ਵੱਲੋਂ ਅੱਜ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ।
ਇਸ ਮੌਕੇ ਸ. ਅੰਮ੍ਰਿਤਪਾਲ ਸਿੰਘ ਬੇਦੀ, ਮਨਦੀਪ ਨੰਦਾ, ਬਾਵਨਪ੍ਰੀਤ ਸਿੰਘ ਹਨੀ, ਨਵੀਨ ਨਈਅਰ, ਸੰਦੀਪ ਗੁਰੂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
#nasihattoday#LatestNews #NewsUpdate #PunjabiNews