Flash News
ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ- ਮੁੱਖ ਮੰਤਰੀ
ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ” ਅਡਾਪਟ” ਕਰਨਗੇ ਜ਼ਿਲੇ ਵਿੱਚ ਤੈਨਾਤ ਅਧਿਕਾਰੀ -ਡਿਪਟੀ ਕਮਿਸ਼ਨਰ
ਨੀਤੀ ਆਯੋਗ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਰੁਪਏ ਦੀ ਦਿੱਤੀ ਇਨਾਮ ਰਾਸ਼ੀ-
ਹਰਭਜਨ ਸਿੰਘ ਈ.ਟੀ.ੳ ਵੱਲੋਂ ਜੰਡਿਆਲਾ ਗੁਰੂ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੇ ਰੱਖੇ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਰਾਜਾਸਾਂਸੀ ਵਿੱਖੇ ਸ਼ਹੀਦ ਮਨਿੰਦਰ ਸਿੰਘ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਵਿਖੇ 3 ਕਰੋੜ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

ਸ਼੍ਰੀ ਵਿਜੇ ਧਰਮਧੁਰੇਂਦਰ ਮਹਾਰਾਜ ਦਾ ਲੁਧਿਆਣਾ ਸ਼ਹਿਰ ‘ਚ ਧੂਮਧਾਮ ਨਾਲ ਹੋਇਆ ਪ੍ਰਵੇਸ਼

ਖ਼ਬਰ ਸ਼ੇਅਰ ਕਰੋ
044003
Total views : 149012

ਲੁਧਿਆਣਾ/ ਜੰਡਿਆਲਾ ਗੁਰੂ, 16 ਜੁਲਾਈ-(ਸਿਕੰਦਰ ਮਾਨ)- ਸ਼੍ਰੀ ਵਿਜੇ ਇੰਦਰਦੀਨ ਸੰਕ੍ਰਾਂਤੀ ਮੰਡਲ ਪੰਜਾਬ ਦੇ ਪ੍ਰਧਾਨ ਗੁਲਸ਼ਨ ਜੈਨ ਨੇ ਦੱਸਿਆ ਕਿ ਸ਼੍ਰੀ ਮਦ ਧਰਮਧੁਰੇਂਦਰ ਮਹਾਰਾਜ ਦਾ ਲੁਧਿਆਣਾ ਸ਼ਹਿਰ ‘ਚ ਪ੍ਰਵੇਸ਼ ਬਹੁਤ ਹੀ ਧੂਮਧਾਮ ਨਾਲ ਹੋਇਆ। ਉਨਾਂ ਦੱਸਿਆ ਕਿ ਗੁਰੂ ਦੇਵ ਜੀ ਲੁਧਿਆਣਾ ਸ਼ਹਿਰ ਵਿੱਚ ਚਾਰ ਦਿਨ ਨਿਵਾਸ ਕਰਨਗੇ।

ਇਸ ਪ੍ਰਵੇਸ਼ ਮੌਕੇ ਜੰਡਿਆਲਾ ਗੁਰੂ ਦੀ ਡਾਂਡੀਆ ਪਾਰਟੀ ਨੇ ਸ਼ਾਨਦਾਰ ਸਵਾਗਤ ਕੀਤਾ। ਜਿਸ ਵਿਚ ਪ੍ਰਵੇਸ਼ ਦੇ ਅਗਲੇ ਦਿਨ ਸਾਵਣ ਮਹੀਨੇ ਦੀ ਸੰਕ੍ਰਾਂਤੀ ਦਾ ਐਲਾਨ ਕੀਤਾ ਗਿਆ ਅਤੇ ਇਸ ਮੌਕੇ ਉੱਤਰ ਮਹਾਂਸਭਾ ਨੇ ਸਾਰਿਆਂ ਨੂੰ ਮਿੱਤਰਤਾ ਦਾ ਸੰਦੇਸ਼ ਦਿੱਤਾ। ਪ੍ਰਧਾਨ ਨੇਮਚੰਦ ਜੈਨ, ਪ੍ਰਧਾਨ ਰਾਕੇਸ਼ ਜੈਨ ਨਾਰੋਵਾਲ, ਰਮੇਸ਼ ਬਿੱਟਾ ਜੀ, ਸ਼ੀਲ ਸ਼ਾਹ ਜੀ ਗਾਇਕ, ਕਾਲੇ ਸ਼ਾਹ ਬੰਬ, ਹਰਸ਼ ਭਾਈ ਕੋਮਲ ਜੈਨ, ਡਿਊਕ ਇੰਡਸਟਰੀ ਦੇ ਪ੍ਰਧਾਨ ਰਮੇਸ਼ ਬਿੱਟਾ, ਜਲੰਧਰ ਮਹਾਸਭਾ ਦੇ ਪ੍ਰਧਾਨ ਪ੍ਰਦੀਪ ਜੈਨ, ਪ੍ਰਦੀਪ ਪ੍ਰਕਾਸ਼ਨ, ਨਰੇਸ਼ ਜੈਨ, ਕਰਨ ਜੈਨ, ਦੀਪਕ ਜੈਨ, ਜਨਰਲ ਸਕੱਤਰ ਮਨੋਜ ਜੈਨ, ਭਜਨ ਸਮਰਾਟ ਦੀਪਕ ਜੈਨ, ਅਸ਼ਵਨੀ ਜੈਨ, ਆਨੰਦ ਜੈਨ, ਸ਼੍ਰੀ ਪਾਲ ਜੈਨ, ਹਰਜੀਵਨ ਜੈਨ (ਗੁਰਾਇਆ), ਰਕਸ਼ਿਤ ਜੈਨ (ਪੱਟੀ), ਪ੍ਰਧਾਨ ਹਰੀਸ਼ ਜੈਨ, ਪੰਕਜ ਜੈਨ, ਐਸ.ਏ ਜੈਨ ਸਭਾ ਜੰਡਿਆਲਾ ਦੇ ਉਪ ਪ੍ਰਧਾਨ ਡਾ. ਗੁਰੂ, ਮੁਨੀਸ਼ ਜੈਨ ਪ੍ਰੈੱਸ ਸਕੱਤਰ ਗੁਲਸ਼ਨ ਜੈਨ, ਤਰੁਣ ਜੈਨ ਸ਼ਫੀ, ਅੰਸ਼ੁਲ ਜੈਨ, ਅੰਕਿਤ ਜੈਨ, ਨੀਲਕਮਲ ਜੈਨ, ਗੋਰੀ ਜੈਨ, ਨੀਸ਼ੂ ਜੈਨ ਅਤੇ ਸਮੂਹ ਸ਼੍ਰੀ ਸੰਘ ਅਤੇ ਗੁਰੂ ਭਗਤਾਂ ਨੇ ਗੁਰੁਦੇਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ।