




Total views : 148951







ਅੱਜ ਹੋਵੇਗਾ ਅੰਤਿਮ ਸੰਸਕਾਰ ਬਾਅਦ ਦੁਪਹਿਰ 2 ਵਜੇ-
ਜੰਡਿਆਲ ਗੁਰੂ, 9 ਅਗਸਤ-(ਸਿਕੰਦਰ ਮਾਨ)- ਸੀ.ਏ. ਸ਼੍ਰੀ ਸੁਨੀਲ ਸੂਰੀ ਅਤੇ ਐਡਵੋਕੇਟ ਅਨਿਲ ਸੂਰੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨਾਂ ਦੇ ਪਿਤਾ ਸ਼੍ਰੀ ਪ੍ਰਵੇਸ਼ ਕੁਮਾਰ ਅਚਾਨਕ ਸਦੀਵੀ ਵਿਛੋੜਾ ਦੇ ਗਏ, ਮਰਹੂਮ ਸ਼੍ਰੀ ਪ੍ਰਵੇਸ਼ ਕੁਮਾਰ ਦਾ ਅੰਤਿਮ ਸੰਸਕਾਰ ਮੰਦਿਰ ਸ੍ਰੀ ਭੱਦਰਕਾਲੀ ਨੇੜੇ ਸ਼ਮਸ਼ਾਨ ਘਾਟ ਵਿਖੇ ਅੱਜ ਬਾਅਦ ਦੁਪਹਿਰ 2 ਵਜੇ ਹੋਵੇਗਾ।






