Total views : 131855
ਅੰਮ੍ਰਿਤਸਰ, 26 ਅਕਤੂਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਸਮੇਤ ਐੱਸ.ਪੀ (ਡੀ) ਵੱਲੋਂ ਸਮੂਹ ਐੱਸ.ਐੱਚ.ਓਜ਼ ਨਾਲ ਕ੍ਰਾਈਮ ਮੀਟਿੰਗ ਕੀਤੀ ਗਈ ਅਤੇ ਜ਼ਿਲਾ ਵਿੱਚ ਲੰਬਿਤ ਘਿਨਾਓਣੇ ਅਪਰਾਧ, ਹੋਰ ਅਪਰਾਧ, ਲੰਬਿਤ ਦਰਖਾਸਤਾਂ, ਤਫਤੀਸ਼ ਅਧੀਨ ਮੁੱਕਦਮਿਆਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ, ਭਗੌੜਿਆਂ ਨੂੰ ਗ੍ਰਿਫਤਾਰ ਕਰਨ ਆਦਿ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।
#SafePunjab #CrimeMeeting
#PunjabPoliceIndia #Amritsarruralpolice
Border Range Police SAANJH Punjab Police