ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕਰਕੇ ਕੀਤਾ ਗਿਆ ਐਲਾਨ—

ਖ਼ਬਰ ਸ਼ੇਅਰ ਕਰੋ
035609
Total views : 131856
  • ਚੰਡੀਗ੍ਹੜ, 06 ਜਨਵਰੀ– ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕਰਕੇ ਕਿਹਾ ਕਿ ਉਹ ਅਗਲੇ ਹਫ਼ਤੇ ਤੋਂ ਨਿਯਮਿਤ ਤੌਰ ’ਤੇ ਹਫ਼ਤੇ ’ਚ ਇਕ ਵਾਰ ਲੋਕਾਂ ਨੂੰ ਮਿਲਾਂਗਾ, ਹਰ ਹਫ਼ਤੇ ਤਾਰੀਖ਼ਾਂ ਦਾ ਐਲਾਨ ਕਰਾਂਗਾ। ਉਨ੍ਹਾਂ ਕਿਹਾ ਕਿ ਜਦੋਂ ਮੇਰੀ ਪਤਨੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਤਾਂ ਉਦੋਂ ਹਫ਼ਤੇ ’ਚ ਇਕ ਵਾਰ ਅੰਮ੍ਰਿਤਸਰ ਅਤੇ ਇਕ ਵਾਰ ਪਟਿਆਲਾ ’ਚ ਲੋਕਾਂ ਨਾਲ ਮਿਲਿਆ ਕਰਾਂਗੇ।