Flash News
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-
ਪੰਜਾਬ ਪ੍ਰੈੱਸ ਕਲੱਬ ਪਹੁੰਚੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਗਵਰਨਿੰਗ ਕੌਂਸਲ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ-

ਅਕਸ਼ਤ ਕਲਸ਼ ਦਾ ਜੰਡਿਆਲਾ ਗੁਰੂ ਵਿਖੇ ਪਹੁੰਚਣ ਤੇ ਸ਼ਾਨਦਾਰ ਸਵਾਗਤ

ਖ਼ਬਰ ਸ਼ੇਅਰ ਕਰੋ
051768
Total views : 168654

ਅੰਮ੍ਰਿਤਸਰ, 01 ਜਨਵਰੀ — 22 ਜਨਵਰੀ ਨੂੰ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਧਾਮ ਦੇ ਸ਼੍ਰੀ ਰਾਮ ਮੰਦਰ ਵਿਖੇ ਅਯੁੱਧਿਆ ਤੋਂ ਅਕਸ਼ਤ ਕਲਸ਼ ਦਾ ਜੰਡਿਆਲਾ ਗੁਰੂ ਵਿਖੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਅਖੰਡ ਕਲਸ਼ ਨੂੰ ਸ਼੍ਰੀ ਰਘੁਨਾਥ ਡਾਲੀਆਨਾ ਮੰਦਿਰ ਤੋਂ ਸ਼੍ਰੀ ਭੱਦਰਕਾਲੀ ਮੰਦਿਰ ਤੱਕ ਲਿਜਾਇਆ ਗਿਆ ਅਤੇ ਸਭ ਦੇ ਦਰਸ਼ਨ ਕਰਨ ਲਈ ਸ਼ਰਧਾ ਅਤੇ ਰਸਮ ਨਾਲ ਸਥਾਪਿਤ ਕੀਤਾ ਗਿਆ। ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਇਸਦਾ ਸਵਾਗਤ ਕੀਤਾ।
ਇਸ ਮੌਕੇ ਸ਼੍ਰੀ ਰਾਜੀਵ ਕੁਮਾਰ ਮਾਣਾ ਕਾਰਜਕਾਰਨੀ ਮੈਂਬਰ ਭਾਜਪਾ, ਕੇਸ਼ਵ ਅਰੋੜਾ, ਸੰਜੀਵ ਯਾਦਵ, ਐਡਵੋਕੇਟ ਸੱਤਿਆਪਾਲ, ਫਤਿਹ ਸਿੰਘ, ਤੇਜਪਾਲ ਸਿੰਘ, ਮੁਕੇਸ਼ ਕੁਮਾਰ ਸੋਨੀ, ਮਨਦੀਪ ਸ਼ਰਮਾ, ਸੰਜੀਵ ਧਵਨ, ਰੌਕੀ ਜੈਨ, ਰਾਹੁਲ ਪਾਸਹਾਨ, ਮਦਨ ਮੋਹਨ ਮਹਿਤਾ, ਮੁਨੀਸ਼ ਜੈਨ, ਗਗਨ ਆਨੰਦ, ਹੀਰਾ ਮਹਿਤਾ, ਸੰਨੀ. ਵਿਨਾਇਕ, ਰਾਜੇਸ਼ ਕੱਕੜ, ਗੁਲਸ਼ਨ ਜੈਨ, ਸੁਰੇਸ਼ ਕੁਮਾਰ, ਚਾਹਤ ਮਿਗਲਾਨੀ, ਤ੍ਰਿਲੋਕ ਚੰਦ, ਪੰਕਜ ਸ਼ਰਮਾ, ਦੀਪਕ ਵਿਨਾਇਕ, ਆਸ਼ੂ ਅਰੋੜਾ, ਸੋਨੂੰ ਕੁਮਾਰ, ਬਲਰਾਮ ਸੂਰੀ, ਰਜਿੰਦਰ ਕੁਮਾਰ, ਨੀਤੂ ਸੂਰੀ, ਰਾਜੇਸ਼ ਕਨੌਜੀਆ, ਗੁਲਸ਼ਨ ਸੇਠੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
———–