




Total views : 161406






Total views : 161406ਲੁਧਿਆਣਾ, 10 ਜਨਵਰੀ– ਲੁਧਿਆਣਾ ਪੁਲਿਸ ਵੱਲੋਂ ਲੁੱਟਾ ਖੋਹਾਂ ਅਤੇ ਚੋਰੀਆਂ ਕਰਨ ਵਾਲਿਆਂ ਖਿਲਾਫ ਅੱਜ ਕਾਰਵਾਈ ਕਰਦਿਆਂ 4 ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜੋ ਕਿ ਰਾਤ ਨੂੰ ਬੱਸ ਸਟੈਡ, ਰੇਲਵੇ ਸਟੇਸ਼ਨ ਤੇ ਸੁਤੇ ਹੋਏ ਭੋਲੇ ਭਾਲੇ ਲੌਕਾ ਨੂੰ ਅਪਣੀ ਲੁੱਟ ਦਾ ਸ਼ਿਕਾਰ ਬਣਾਉਦੇ ਸਨ, ਅਤੇ ਚੋਰੀ ਦੇ ਫੋਨ ਖ੍ਰੀਦਣ ਵਾਲੇ ਦੁਕਾਨਦਾਰ ਨੂੰ ਵੀ ਗਿਰਫਤਾਰ ਕੀਤਾ ਗਿਆ। ਜਿਹਨਾਂ ਕੋਲੋਂ 43 ਮੋਬਾਈਲ ਫੋਨ ਵੱਖ ਵੱਖ ਮਾਰਕਾ ਬਰਾਮਦ ਕੀਤੇ ਗਏ ।
#ActionAgainstCrime







