ਜੰਡਿਆਲਾ ਗੁਰੂ ਸ਼ਹਿਰ ਵਿੱਚ ਦੁਕਾਨਾਂ ਤੇ ਘਰੇਲੂ ਸਿਲੰਡਰਾਂ ਦੀ ਵਰਤੋਂ ਨੂੰ ਰੋਕਣ ਲਈ ਕੀਤੀ ਚੈਕਿੰਗ – ਏ.ਐਫ.ਐਸ.ੳ ਉਮੇਸ਼ ਕੁਮਾਰ

ਦੁਕਾਨਦਾਰ ਘਰੇਲੂ ਸਿਲੰਡਰਾਂ ਦੀ ਵਰਤੋ ਤੁਰੰਤ ਬੰਦ ਕਰਕੇ ਕਮਰਸ਼ੀਅਲ ਸਿਲੰਡਰਾਂ ਦੀ ਵਰਤੋਂ ਕਰਨ- ਏ.ਐਫ.ਐਸ.ੳ ਉਮੇਸ਼ ਕੁਮਾਰ ਜੰਡਿਆਲਾ ਗੁਰੂ, 01 ਮਈ-(ਸਿਕੰਦਰ…