ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪ੍ਰਾਪਤ ਹੋਈਆਂ ਕੁੱਲ 43 ਨਾਮਜ਼ਦਗੀਆਂ-ਰਿਟਰਨਿੰਗ ਅਫ਼ਸਰ

ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ 15 ਉਮੀਦਵਾਰਾਂ ਦੇ ਦਾਖਲ ਕੀਤੇ ਨਾਮਜ਼ਦਗੀ ਪੱਤਰ-ਸ੍ਰੀ ਸੰਦੀਪ ਕੁਮਾਰ ਤਰਨ ਤਾਰਨ, 14 ਮਈ -(ਡਾ. ਦਵਿੰਦਰ…