ਨਵ-ਨਿਯੁਕਤ ਨਾਇਬ ਤਹਿਸੀਲਦਾਰਾਂ ਨੂੰ ਕੀਤਾ ਤਹਿਸੀਲਾਂ ਅੰਦਰ ਤਾਇਨਾਤ

ਖ਼ਬਰ ਸ਼ੇਅਰ ਕਰੋ
048054
Total views : 161400

ਚੰਡੀਗੜ੍ਹ, 01 ਜਨਵਰੀ –ਪੰਜਾਬ ਸਰਕਾਰ ਨੇ ਹਾਲ ਹੀ ਵਿਚ ਸਿੱਧੀ ਭਰਤੀ ਰਾਹੀਂ ਨਵ-ਨਿਯੁਕਤ ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਾਂ ਅੰਦਰ ਤਾਇਨਾਤ ਕਰ ਦਿੱਤਾ ਹੈ ।