




Total views : 137809







ਅੰਮ੍ਰਿਤਸਰ, 29 ਜਨਵਰੀ-(ਡਾ. ਮਨਜੀਤ ਸਿੰਘ)- ਸ. ਮਨਿੰਦਰਪਾਲ ਸਿੰਘ ਨੇ ਬਤੌਰ ਏ.ਸੀ.ਪੀ. ਸਬ ਡਵੀਜ਼ਨ ਸਾਊਥ ਅੰਮ੍ਰਿਤਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਣ ਤੋ ਬਾਅਦ ਉਨਾਂ ਕਿਹਾ ਕਿ ਭੈੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਦਾ ਕੋਈ ਲਿਹਾਜ ਨਹੀ ਕੀਤਾ ਜਾਵੇਗਾ।







Nazar Har khabar tey