ਮਹਾਂਸ਼ਿਵਰਾਤਰੀ ਮੌਕੇ ਬਲਾਕ ਸੰਮਤੀ ਮਾਰਕੀਟ ਸਰਾਂ ਰੋਡ,  ਜੰਡਿਆਲਾ ਗੁਰੂ ਵਿਖੇ ਲਾਏ ਲੰਗਰ

ਖ਼ਬਰ ਸ਼ੇਅਰ ਕਰੋ
035610
Total views : 131857

ਜੰਡਿਆਲਾ ਗੁਰੂ, 08 ਮਾਰਚ-(ਸਿਕੰਦਰ ਮਾਨ)- ਜੰਡਿਆਲਾ ਗੁਰੂ ਵਿਖੇ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਦੁਕਾਨਦਾਰ ਵੱਲੋਂ ਬਲਾਕ ਸੰਮਤੀ ਮਾਰਕੀਟ ਸਰਾਂ ਰੋਡ,  ਜੰਡਿਆਲਾ ਗੁਰੂ ਵਿਖੇ ਲੰਗਰ ਲਾਏ ਗਏ।