Total views : 131888
6 ਡਿਪਟੀ ਕਮਿਸ਼ਨਰਾਂ ਸਮੇਤ 10 ਆਈ. ਏ.ਐਸ ਅਫਸਰਾਂ ਦੀਆ ਬਦਲੀਆ-
ਚੰਡੀਗੜ੍ਹ, 29 ਜਨਵਰੀ- ਪੰਜਾਬ ਸਰਕਾਰ ਨੇ 10 ਆਈ.ਏ.ਐਸ ਅਧਿਕਾਰੀਆ ਅਤੇ ਵੱਖ ਵੱਖ ਜਿਲਿਆਂ ਦੇ 6 ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਤਬਦੀਲ ਕੀਤੇ ਅਧਿਕਾਰੀਆ ਵਿੱਚ ਅੰਮ੍ਰਿਤਸਰ ਦੇ ਏ.ਡੀ.ਸੀ (ਜਨਰਲ) ਵੀ ਸ਼ਾਮਲ ਹਨ । ਜਿੰਨਾ ਨੂੰ ਨਗਰ ਨਿਗਮ ਅੰਮ੍ਰਿਤਸਰ ਦਾ ਕਮਿਸ਼ਨਰ ਲਾਇਆ ਗਿਆ ਹੈ, ਜੋ ਅਹੁਦਾ ਪਿਛਲੇ ਕਈ ਮਹੀਨਿਆ ਤੋ ਖਾਲੀ ਚਲਿਆ ਆ ਰਿਹਾ ਸੀ। ਪੰਜਾਬ ਸਰਕਾਰ ਵਲੋ ਜਾਰੀ ਸੂਚੀ ਇਸ ਪ੍ਰਕਾਰ ਹੈ-