ਪੱਤਰਕਾਰ ਗੁਰਦੀਪ ਸਿੰਘ ਨਾਗੀ ਵੱਲੋਂ ਆਪਣੇ ਪਿਤਾ ਮਰਹੂਮ ਮਾਸਟਰ ਸੁਖਵਿੰਦਰ ਸਿੰਘ ਦੀ ਯਾਦ ਚ ਲੰਗਰ-

ਖ਼ਬਰ ਸ਼ੇਅਰ ਕਰੋ
048060
Total views : 161427

ਜੰਡਿਆਲਾ ਗੁਰੂ, 31 ਜਨਵਰੀ-(ਸਿਕੰਦਰ ਮਾਨ)- ਪੱਤਰਕਾਰ ਗੁਰਦੀਪ ਸਿੰਘ ਨਾਗੀ ਵੱਲੋਂ ਆਪਣੇ ਪਿਤਾ ਮਰਹੂਮ ਮਾਸਟਰ ਸੁਖਵਿੰਦਰ ਸਿੰਘ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਲੰਗਰ ਲਾਏ ਗਏ।