26 ਆਈ.ਪੀ.ਐਸ ਤੇ ਪੀ.ਪੀ.ਐਸ ਅਧਿਕਾਰੀਆ ਦੇ ਤਬਾਦਲੇ

ਖ਼ਬਰ ਸ਼ੇਅਰ ਕਰੋ
052408
Total views : 169532

ਚੰਡੀਗੜ੍ਹ, 31 ਜਨਵਰੀ –  ਲੋਕ ਸਭਾ ਚੋਣਾਂ ਦੇ ਮਦੇਨਜਰ ਚੋਣ ਕਮਿਸ਼ਨ ਦੀਆ ਹਦਾਇਤਾਂ ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿੱਚ ਕੀਤੇ ਜਾ ਰਹੇ ਤਬਾਦਲਿਆ ਦੀ ਲੜੀ ਤਾਹਿਤ ਸੂਬਾ ਸਰਕਾਰ ਨੇ 26 ਆਈ.ਪੀ.ਐਸ ਤੇ ਪੀ.ਪੀ.ਐਸ ਅਧਿਕਾਰੀਆ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਤਬਦੀਲ ਕੀਤੇ ਗਏ ਅਧਿਕਾਰੀਆ ਦੀ ਸੂਚੀ ਇਸ ਅਨੁਸਾਰ ਹੈ-