




Total views : 154289







ਮਲੇਰਕੋਟਲਾ, 11 ਫਰਵਰੀ -ਭਾਨਾ ਸਿੱਧੂ ਉਰਫ਼ ਕਾਕਾ ਸਿੱਧੂ ਜੋ ਕਿ ਵੱਖ-ਵੱਖ ਮਾਮਲਿਆਂ ਅਧੀਨ ਸਬ ਜੇਲ੍ਹ ਮਲੇਰਕੋਟਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਬੰਦ ਸੀ, ਨੂੰ ਦੁਪਹਿਰ 1 ਵਜੇ ਦੇ ਕਰੀਬ ਸਬ ਜੇਲ੍ਹ ਮਲੇਰਕੋਟਲਾ ’ਚੋਂ ਰਿਹਾਅ ਕਰ ਦਿੱਤਾ ਗਿਆ। ਭਾਨਾ ਸਿੱਧੂ, ਜਿਸ ਦੀ ਰਿਹਾਈ ਪਹਿਲਾਂ 10 ਫਰਵਰੀ ਨੂੰ ਹੋਣ ਦੀ ਸੰਭਾਵਨਾ ਸੀ ਪਰੰਤੂ ਕਿਸੇ ਕਾਰਨ ਉਸ ਦਿਨ ਰਿਹਾਈ ਨਹੀਂ ਹੋ ਸਕੀ ਸੀ।






