




Total views : 148964







ਜੰਡਿਆਲਾ ਗੁਰੂ, 13 ਫਰਵਰੀ- ( ਸਿਕੰਦਰ ਮਾਨ, ਕੁਲਜੀਤ ਸਿੰਘ)- ਜੰਡਿਆਲਾ ਦੇ ਤਰਨਤਾਰਨ ਬਾਈਪਾਸ ਨਜ਼ਦੀਕ ਸਟਾਰ ਪੈਲੇਸ ਨਜ਼ਦੀਕ ਲੰਗਰ ਵਾਸਤੇ ਸੜਕ ਕਿਨਾਰੇ ਰੱਖੇ ਬਾਲਣ ਨੂੰ ਅਚਾਨਕ ਅੱਗ ਲੱਗੀ ਗਈ।
ਮੁੱਖ ਸੇਵਾਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਅਤੇ ਮੌਕੇ ਤੇ ਪਹੁੰਚੀ ਫਾਇਰ ਬਿਰਗੇਡ ਦੀ ਮਦਦ ਨਾਲ ਅੱਗ ਬੁਝਾਈ ਗਈ।






