ਨਿਤੇਸ਼ ਕੁਮਾਰ ਮਲਹੋਤਰਾ ਐਨ.ਆਈ.ਆਰ.ਸੀ. ਜਿਲਾ ਅੰਮ੍ਰਿਤਸਰ ਦਾ ਚੇਅਰਮੈਨ ਬਨਣ ਉਪਰੰਤ ਹੋਏ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਵਿਖੇ ਨਤਮਸਤਕ-

ਖ਼ਬਰ ਸ਼ੇਅਰ ਕਰੋ
048054
Total views : 161400

ਜੰਡਿਆਲਾ ਗੁਰੂ, 05 ਮਾਰਚ-(ਸਿਕੰਦਰ ਮਾਨ)- ਸੀ.ਏ.  ਸ਼੍ਰੀ ਨਿਤੇਸ਼ ਕੁਮਾਰ ਮਲਹੋਤਰਾ ਨੇ ਐਨ.ਆਈ.ਆਰ.ਸੀ. ਜਿਲਾ ਅੰਮ੍ਰਿਤਸਰ ਦਾ ਚੇਅਰਮੈਨ ਬਨਣ ਉਪਰੰਤ ਅੱਜ  ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੀ ਜੰਡਿਆਲਾ ਗੁਰੂ ਵਿਖੇ ਹੋਏ ਮੱਥਾ ਟੇਕਿਆ।

ਇਸ ਮੌਕੇ ਸਿੰਘ ਸਾਹਿਬ ਜਥੇਦਾਰ ਗੁਰਬਚਨ ਸਿੰਘ ਅਤੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੰਚਾਲਕ ਬਾਬਾ ਪ੍ਰਮਾਨੰਦ, ਐਡਵੋਕੇਟ ਰਾਜ ਕੁਮਾਰ ਮਲਹੋਤਰਾ, ਰੌਮੀ ਬੱਸੀ, ਅਸ਼ੋਕ ਕੁਮਾਰ ਮਲਹੋਤਰਾ, ਅੰਮ੍ਰਿਤਪਾਲ ਸਿੰਘ ਬੇਦੀ ਨੇ ਨਿਤੇਸ਼ ਕੁਮਾਰ ਮਲਹੋਤਰਾ ਨੂੰ ਹਾਰਦਿਕ ਵਧਾਈ ਦਿੱਤੀ।

ਇਸ ਮੌਕੇ ਨਵਨਿਯੁਕਤ ਚੇਅਰਮੈਨ ਨਿਤੇਸ਼ ਕੁਮਾਰ ਮਲਹੋਤਰਾ ਨੇ ਧੰਨਵਾਦ ਕਰਦਿਆ ਕਿਹਾ ਕਿ ਉਹ ਐਨ.ਆਈ.ਆਰ.ਸੀ. ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

 

 

#nasihattoday #PunjabiNews #LatestNews #amritsar