ਵਿਸ਼ਵ ਪੱਧਰ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਹੋਏ ਮੁੜ ਚਾਲੂ- ਅਕਾਊਂਟ ਆਪਣੇ ਆਪ ਹੀ ਹੋਏ ਲੌਗ-ਇਨ

ਖ਼ਬਰ ਸ਼ੇਅਰ ਕਰੋ
035611
Total views : 131858

ਵਿਸ਼ਵ ਪੱਧਰ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਹੋਏ ਮੁੜ ਚਾਲੂ- ਅਕਾਊਂਟ ਆਪਣੇ ਆਪ ਹੀ ਹੋਏ ਲੌਗ-ਇਨ

ਚੰਡੀਗੜ੍ਹ, 5 ਮਾਰਚ – ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਮੰਗਲਵਾਰ (ਅੱਜ) ਰਾਤ 5 ਫਰਵਰੀ 2024 ਨੂੰ ਅਚਾਨਕ ਬੰਦ ਹੋ ਗਏ ਸਨ, ਜੋ ਕਿ ਥੋੜੀ ਦੇਰ ਬੰਦ ਰਹਿਣ ਤੋ ਬਾਅਦ ਮੁੜ ਲੌਗ-ਇਨ ਹੋ ਗਏ।