




Total views : 148963







ਵਿਸ਼ਵ ਪੱਧਰ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਹੋਏ ਬੰਦ- ਅਕਾਊਂਟ ਆਪਣੇ ਆਪ ਹੀ ਹੋਏ ਲੌਗ-ਆਊਟ
ਚੰਡੀਗੜ੍ਹ, 5 ਮਾਰਚ – ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਮੰਗਲਵਾਰ (ਅੱਜ) ਰਾਤ 5 ਫਰਵਰੀ 2024 ਨੂੰ ਅਚਾਨਕ ਬੰਦ ਹੋ ਗਏ। ਵਿਸ਼ਵ ਪੱਧਰ ਤੇ ਉਪਭੋਗਤਾ ਦੇ ਸੋਸ਼ਲ ਮੀਡੀਆ ਅਕਾਊਂਟ ਅਚਾਨਕ ਆਪਣੇ ਆਪ ਹੀ ਲੌਗ ਆਊਟ ਹੋ ਗਏ ਹਨ। ਜਿਸ ਕਾਰਣ ਉਪਭੋਗਤਾ ਕਾਫੀ ਚਿੰਤਤ ਹਨ।
#nasihattoday
#NewsUpdate #newsseason






