ਆਦਮਪੁਰ ਸਿਵਲ ਹਵਾਈ ਅੱਡੇ ਦੇ ਨਵੇਂ ਟਰਮੀਨਲ ਤੇ ਪੁੱਜੀ ਪਹਿਲੀ ਉਡਾਣ

ਖ਼ਬਰ ਸ਼ੇਅਰ ਕਰੋ
035612
Total views : 131859

ਜਲੰਧਰ, 31 ਮਾਰਚ – ਆਦਮਪੁਰ ਸਿਵਲ ਹਵਾਈ ਅੱਡੇ ਦੇ ਨਵੇਂ ਟਰਮੀਨਲ ਤੇ ਅੱਜ ਪਹਿਲੀ ਉਡਾਣ ਪੁੱਜੀ। ਪਹਿਲੀ ਉਡਾਣ ਵਿਚ 63 ਯਾਤਰੀ ਆਦਮਪੁਰ ਪਹੁੰਚੇ। ਇਹ ਉਡਾਣ 2 ਘੰਟੇ ਦੀ ਦੇਰੀ ਨਾਲ 2 ਵਜੇ ਆਦਮਪੁਰ ਪਹੁੰਚੀ।