ਚੋਣਾਂ ਨੂੰ ਮੁੱਖ ਰੱਖਦਿਆਂ 1 ਜੂਨ (ਸ਼ਨੀਵਾਰ) ਨੂੰ ਪੰਜਾਬ ‘ਚ ਹੋਵੇਗੀ ਗਜ਼ਟਿਡ ਛੁੱਟੀ

ਖ਼ਬਰ ਸ਼ੇਅਰ ਕਰੋ
048060
Total views : 161427

ਚੰਡੀਗੜ੍ਹ, 2 ਅਪ੍ਰੈਲ – ਸਰਕਾਰੀ ਦਫਤਰਾਂ, ਬੋਰਡਾਂ, ਵਿਦਿਅਕ ਅਦਾਰਿਆਂ ਤੇ ਕਾਰਪੋਰੇਸ਼ਨਾਂ ਵਿਚ ਚੋਣਾਂ ਨੂੰ ਮੁੱਖ ਰੱਖਦਿਆਂ 1 ਜੂਨ (ਸ਼ਨੀਵਾਰ) ਨੂੰ ਪੰਜਾਬ ‘ਚ ਗਜ਼ਟਿਡ ਛੁੱਟੀ ਹੋਵੇਗੀ।