26 ਰੇਲ ਗੱਡੀਆਂ ਧੁੰਦ ਕਾਰਨ ਲੇਟ —

ਖ਼ਬਰ ਸ਼ੇਅਰ ਕਰੋ
052393
Total views : 169512

ਨਵੀਂ ਦਿੱਲੀ, 0 4 ਜਨਵਰੀ- ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਜਾਣ ਵਾਲੀਆਂ 26 ਰੇਲ ਗੱਡੀਆਂ ਉੱਤਰੀ ਖੇਤਰ ’ਚ ਧੁੰਦ ਦੀ ਸਥਿਤੀ ਸਮੇਤ ਹੋਰ ਕਈ ਕਾਰਨਾਂ ਕਰਕੇ ਦੇਰੀ ਨਾਲ ਚੱਲ ਰਹੀਆਂ ਹਨ।