ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਦੇਸ਼ ਭਰ ‘ਚ ਅੱਜ ਕੀਤੇ ਜਾਣਗੇ ਰੋਸ ਮਾਰਚ –

ਖ਼ਬਰ ਸ਼ੇਅਰ ਕਰੋ
052394
Total views : 169514

ਅੰਮ੍ਰਿਤਸਰ, 7 ਅਪ੍ਰੈਲ – ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਫ਼ਰਜ਼ੀ ਮੁਕੱਦਮਿਆਂ ਅਧੀਨ ਫੜੇ ਗਏ ਕਿਸਾਨਾਂ ਦੀ ਰਿਹਾਈ ਲਈ ਦੇਸ਼ ਭਰ ‘ਚ ਅੱਜ ਰੋਸ ਮਾਰਚ ਕੀਤੇ ਜਾਣਗੇ।